ਫੁਟਨੋਟ a ਇੱਥੇ ਜਿਸ ਕਿਰਿਆ ਦਾ ਅਨੁਵਾਦ “ਸੁਧਾਰਨਾ” ਕੀਤਾ ਗਿਆ ਹੈ, ਉਹੀ ਕਿਰਿਆ ਯੂਨਾਨੀ ਸੈਪਟੁਜਿੰਟ ਵਰਯਨ ਵਿਚ ਜ਼ਬੂਰ 17[16]:5 ਵਿਚ ਵੀ ਇਸਤੇਮਾਲ ਕੀਤੀ ਗਈ ਹੈ, ਜਿੱਥੇ ਵਫ਼ਾਦਾਰ ਦਾਊਦ ਨੇ ਪ੍ਰਾਰਥਨਾ ਕੀਤੀ ਕਿ ਉਸ ਦੇ ਕਦਮ ਯਹੋਵਾਹ ਦੀਆਂ ਲੀਹਾਂ ਨੂੰ ਠੀਕ ਫੜੀ ਰੱਖਣ।