ਫੁਟਨੋਟ
a ਦ ਕੈਥੋਲਿਕ ਬਿਬਲੀਕਲ ਕੁਆਟਰਲੀ ਦੇ ਮੁੱਖ ਐਡੀਟਰ ਹੁੰਦੇ ਸਮੇਂ, ਯਸੂਹੀ ਵਿਦਵਾਨ ਐੱਮ. ਜੇ. ਗ੍ਰਨਟਹਈਨਰ ਨੇ ਇਸ ਕ੍ਰਿਆ ਉੱਤੇ ਉਹ ਗੱਲ ਲਾਗੂ ਕੀਤੀ ਜੋ ਉਸ ਦੇ ਸਮਾਨ ਇਕ ਹੋਰ ਕ੍ਰਿਆ ਬਾਰੇ ਕਹੀ ਗਈ ਸੀ ਕਿ ਇਹ ‘ਅਸਪੱਸ਼ਟ ਚੀਜ਼ ਲਈ ਕਦੀ ਨਹੀਂ ਵਰਤੀ ਜਾਂਦੀ ਪਰ ਹਮੇਸ਼ਾ ਉਸ ਚੀਜ਼ ਨੂੰ ਦਰਸਾਉਂਦੀ ਹੈ ਜੋ ਅਸਲੀ ਹੁੰਦੀ ਜਾਂ ਬਣ ਜਾਂਦੀ ਹੈ।’