ਫੁਟਨੋਟ
b ਯੂਸੁਫ਼ ਦਾ ਆਖ਼ਰੀ ਜ਼ਿਕਰ ਉਦੋਂ ਕੀਤਾ ਜਾਂਦਾ ਹੈ ਜਦੋਂ 12 ਸਾਲਾਂ ਦਾ ਗੁਆਚਿਆ ਹੋਇਆ ਯਿਸੂ ਹੈਕਲ ਵਿਚ ਮਿਲਿਆ ਸੀ। ਯਿਸੂ ਦੀ ਸੇਵਕਾਈ ਦੀ ਸ਼ੁਰੂਆਤ ਤੇ ਕਾਨਾ ਦੇ ਪਿੰਡ ਵਿਚ ਇਕ ਵਿਆਹ ਹੋਇਆ ਸੀ। ਉਸ ਵਿਆਹ ਵਿਚ ਯੂਸੁਫ਼ ਦਾ ਕੋਈ ਜ਼ਿਕਰ ਨਹੀਂ ਹੈ। (ਯੂਹੰਨਾ 2:1-3) ਸੰਨ 33 ਵਿਚ, ਜਦੋਂ ਯਿਸੂ ਸੂਲੀ ਤੇ ਟੰਗਿਆ ਹੋਇਆ ਸੀ ਉਸ ਨੇ ਮਰਿਯਮ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਆਪਣੇ ਪਿਆਰੇ ਰਸੂਲ ਯੂਹੰਨਾ ਨੂੰ ਸੌਂਪੀ ਸੀ। ਜੇਕਰ ਯੂਸੁਫ਼ ਜੀਉਂਦਾ ਹੁੰਦਾ ਤਾਂ ਯਿਸੂ ਨੇ ਇਸ ਤਰ੍ਹਾਂ ਨਹੀਂ ਕਰਨਾ ਸੀ।—ਯੂਹੰਨਾ 19:26, 27.