ਫੁਟਨੋਟ
c ਬਾਈਬਲ ਵਿਚ ਜ਼ਿਕਰ ਕੀਤਾ ਗਿਆ ਸਾਨ੍ਹ ਸੰਭਵ ਤੌਰ ਤੇ ਜੰਗਲੀ ਬਲਦ ਸੀ ਜਿਸ ਨੂੰ ਅੰਗ੍ਰੇਜ਼ੀ ਓਰੌਕਸ ਕਿਹਾ ਜਾਂਦਾ ਹੈ (ਲਾਤੀਨੀ ਭਾਸ਼ਾ ਵਿਚ, ਯੁਰਸ)। ਦੋ ਹਜ਼ਾਰ ਸਾਲ ਪਹਿਲਾਂ, ਇਹ ਜਾਨਵਰ ਗਾਲ ਦੇਸ਼ (ਹੁਣ ਫ਼ਰਾਂਸ) ਵਿਚ ਪਾਏ ਜਾਂਦੇ ਸਨ। ਜੂਲੀਅਸ ਸੀਜ਼ਰ ਨੇ ਉਨ੍ਹਾਂ ਬਾਰੇ ਲਿਖਿਆ: “ਇਹ ਯੁਰਸ ਹਾਥੀ ਜਿੰਨੇ ਵੱਡੇ ਹਨ, ਪਰ ਇਨ੍ਹਾਂ ਦਾ ਸੁਭਾਅ, ਰੰਗ ਤੇ ਸਰੀਰ ਸਾਨ੍ਹ ਵਰਗਾ ਹੈ। ਇਨ੍ਹਾਂ ਵਿਚ ਬਹੁਤ ਜ਼ਿਆਦਾ ਤਾਕਤ ਹੈ ਅਤੇ ਇਹ ਬਹੁਤ ਤੇਜ਼ ਦੌੜਦੇ ਹਨ: ਇਹ ਜਦੋਂ ਕਿਸੇ ਆਦਮੀ ਜਾਂ ਜਾਨਵਰ ਨੂੰ ਦੇਖ ਲੈਂਦੇ ਹਨ, ਤਾਂ ਉਸ ਨੂੰ ਛੱਡਦੇ ਨਹੀਂ।”