ਫੁਟਨੋਟ
b ਇਬਰਾਨੀ ਭਾਸ਼ਾ ਵਿਚ ਸ੍ਵਰ ਅੱਖਰ ਨਹੀਂ ਹੁੰਦੇ। ਪੜ੍ਹਨ ਵਾਲਾ ਵਿਅਕਤੀ ਪ੍ਰਸੰਗ ਦੇ ਹਿਸਾਬ ਨਾਲ ਸ੍ਵਰ ਅੱਖਰ ਲਾਉਂਦਾ ਹੈ। ਜੇ ਪ੍ਰਸੰਗ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇ, ਤਾਂ ਵੱਖਰੇ ਸ੍ਵਰ ਅੱਖਰ ਨਾਲ ਇਕ ਸ਼ਬਦ ਦਾ ਅਰਥ ਪੂਰੀ ਤਰ੍ਹਾਂ ਨਾਲ ਬਦਲ ਜਾਂਦਾ ਹੈ। ਪਰ ਅੰਗ੍ਰੇਜ਼ੀ ਦੇ ਸ੍ਵਰ ਅੱਖਰ ਨਿਸ਼ਚਿਤ ਹਨ ਜਿਸ ਕਰਕੇ ਅੰਗ੍ਰੇਜ਼ੀ ਵਿਚ ਇਸ ਤਰ੍ਹਾਂ ਸ਼ਬਦਾਂ ਦੀ ਖੋਜ ਕਰਨੀ ਮੁਸ਼ਕਲ ਹੈ ਅਤੇ ਸੀਮਿਤ ਹੈ।