ਫੁਟਨੋਟ
a ਮਰਨ ਵਾਲੇ ਫ਼ੌਜੀਆਂ ਅਤੇ ਗ਼ੈਰ-ਫ਼ੌਜੀਆਂ ਦੀ ਕੁੱਲ ਗਿਣਤੀ ਪਤਾ ਨਹੀਂ ਹੈ। ਉਦਾਹਰਣ ਵਜੋਂ, 1998 ਦੀ ਅੰਗ੍ਰੇਜ਼ੀ ਦੀ ਕਿਤਾਬ ਅਮਰੀਕੀ ਜੰਗਾਂ ਦੀਆਂ ਅਸਲੀਅਤਾਂ ਵਿਚ ਦੂਸਰੇ ਵਿਸ਼ਵ ਯੁੱਧ ਬਾਰੇ ਲਿਖਿਆ ਹੈ: “ਬਹੁਤੇ ਕਹਿੰਦੇ ਹਨ ਕਿ ਦੂਜੇ ਵਿਸ਼ਵ ਯੁੱਧ ਵਿਚ ਮਰਨ ਵਾਲਿਆਂ (ਫ਼ੌਜੀਆਂ ਅਤੇ ਗ਼ੈਰ-ਫ਼ੌਜੀਆਂ) ਦੀ ਕੁੱਲ ਗਿਣਤੀ 5 ਕਰੋੜ ਹੈ। ਪਰ ਜਿਨ੍ਹਾਂ ਨੇ ਇਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਹੈ ਉਨ੍ਹਾਂ ਦੇ ਅਨੁਸਾਰ ਇਹ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ—ਕਹੋ ਗਿਣਤੀ ਦੁਗਣੀ ਹੈ।”