ਫੁਟਨੋਟ
b ਯਕੀਨਨ, ਰਿਸ਼ਵਤ ਦੇਣ ਅਤੇ ਟਿਪ ਦੇਣ ਵਿਚ ਫ਼ਰਕ ਹੈ। ਰਿਸ਼ਵਤ ਕਾਰਨ ਦੂਜੇ ਲੋਕਾਂ ਨੂੰ ਸਹੀ ਇਨਸਾਫ਼ ਨਹੀਂ ਮਿਲਦਾ ਜਾਂ ਰਿਸ਼ਵਤ ਬੇਈਮਾਨ ਕੰਮਾਂ ਲਈ ਦਿੱਤੀ ਜਾਂਦੀ ਹੈ ਜਦ ਕਿ ਟਿਪ, ਕੀਤੀਆਂ ਜਾਂਦੀਆਂ ਸੇਵਾਵਾਂ ਲਈ ਕਦਰਦਾਨੀ ਵਜੋਂ ਦਿੱਤੀ ਜਾਂਦੀ ਹੈ। ਇਸ ਨੂੰ 1 ਅਕਤੂਬਰ 1986 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਲੇਖ “ਪਾਠਕਾਂ ਵੱਲੋਂ ਸਵਾਲ” ਵਿਚ ਸਮਝਾਇਆ ਗਿਆ ਹੈ।