ਫੁਟਨੋਟ
a ਜਿਵੇਂ ਯਿਸੂ ਨੇ ਕਣਕ ਤੇ ਜੰਗਲੀ ਬੂਟੀ ਦੇ ਅਤੇ ਭੀੜੇ ਤੇ ਖੁੱਲ੍ਹੇ ਰਾਹ ਦੇ ਦ੍ਰਿਸ਼ਟਾਂਤਾਂ ਵਿਚ ਦੱਸਿਆ ਸੀ (ਮੱਤੀ 7:13, 14), ਸਮਾਂ ਪੈਣ ਤੇ ਸਿਰਫ਼ ਮੁੱਠੀ ਭਰ ਲੋਕਾਂ ਨੇ ਹੀ ਸੱਚੀ ਮਸੀਹੀਅਤ ਉੱਤੇ ਚੱਲਣਾ ਸੀ। ਪਰ, ਸੱਚੇ ਮਸੀਹੀਆਂ ਨਾਲੋਂ ਜ਼ਿਆਦਾ ਜੰਗਲੀ ਬੂਟੀ ਵਰਗੇ ਲੋਕਾਂ ਦੀ ਗਿਣਤੀ ਵਧੇਗੀ ਅਤੇ ਇਹ ਆਪਣੇ ਆਪ ਨੂੰ ਅਤੇ ਆਪਣੀ ਸਿੱਖਿਆ ਨੂੰ ਸੱਚੀ ਮਸੀਹੀਅਤ ਦੇ ਸਹੀ ਰੂਪ ਵਜੋਂ ਅੱਗੇ ਵਧਾਉਣਗੇ। ਇਹ ਲੇਖ ਇਸੇ ਰੂਪ ਬਾਰੇ ਚਰਚਾ ਕਰਦਾ ਹੈ।