ਫੁਟਨੋਟ
b “ਨਰਕ” ਇਕ ਇਬਰਾਨੀ ਸ਼ਬਦ ਸ਼ੀਓਲ ਅਤੇ ਯੂਨਾਨੀ ਸ਼ਬਦ ਹੇਡੀਜ਼ ਦਾ ਤਰਜਮਾ ਹੈ। ਇਨ੍ਹਾਂ ਦੋਹਾਂ ਦਾ ਅਰਥ ਹੈ “ਕਬਰ”। ਬੇਸ਼ੱਕ ਕਿੰਗ ਜੇਮਜ਼ ਵਰਯਨ ਦੇ ਅੰਗ੍ਰੇਜ਼ੀ ਦੇ ਅਨੁਵਾਦਕਾਂ ਨੇ ਸ਼ੀਓਲ ਸ਼ਬਦ ਦਾ ਤਰਜਮਾ 31 ਵਾਰ “ਨਰਕ” ਵਜੋਂ ਕੀਤਾ ਹੈ, ਪਰ ਇਸ ਦੇ ਨਾਲ-ਨਾਲ ਉਨ੍ਹਾਂ ਨੇ ਇਸ ਸ਼ਬਦ ਦਾ ਤਰਜਮਾ 31 ਵਾਰ “ਕਬਰ” ਵਜੋਂ ਅਤੇ ਤਿੰਨ ਵਾਰ “ਟੋਆ” ਸ਼ਬਦ ਵਜੋਂ ਵੀ ਕੀਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਸਾਰੇ ਸ਼ਬਦਾਂ ਦਾ ਇੱਕੋ ਹੀ ਮਤਲਬ ਹੈ।