ਫੁਟਨੋਟ
c ਬਾਈਬਲ ਸਮਿਆਂ ਵਿਚ, ਜਦੋਂ ਕੋਈ ਮਰ ਜਾਂਦਾ ਸੀ, ਤਾਂ ਉਸ ਦੀ ਲਾਸ਼ ਨੂੰ ਬਹੁਤ ਹੀ ਸਨਮਾਨ ਨਾਲ ਦਫ਼ਨਾਇਆ ਜਾਂਦਾ ਸੀ। ਇਸ ਲਈ ਜੇ ਕਿਸੇ ਦੀ ਲਾਸ਼ ਨੂੰ ਦਫ਼ਨਾਇਆ ਨਹੀਂ ਜਾਂਦਾ ਸੀ, ਤਾਂ ਇਹ ਬੁਰੀ ਗੱਲ ਸਮਝਦੀ ਜਾਂਦੀ ਸੀ ਅਤੇ ਇਸ ਤੋਂ ਪਰਮੇਸ਼ੁਰ ਦੀ ਨਾਮਨਜ਼ੂਰੀ ਦਾ ਸੰਕੇਤ ਮਿਲਦਾ ਸੀ।—ਯਿਰਮਿਯਾਹ 25:32, 33.