ਫੁਟਨੋਟ
a ਇੱਥੇ “ਸੇਵਕ” ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ ਵੱਡੇ ਜਹਾਜ਼ ਵਿਚ ਚੱਪੂ ਚਲਾਉਣ ਵਾਲੇ ਗ਼ੁਲਾਮਾਂ ਲਈ ਵੀ ਵਰਤਿਆ ਜਾਂਦਾ ਸੀ। ਇਸ ਦੇ ਉਲਟ, “ਮੁਖਤਿਆਰ” ਨੂੰ ਕੁਝ ਜ਼ਿਆਦਾ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਸਨ, ਸ਼ਾਇਦ ਕਿਸੇ ਦੀ ਜਾਇਦਾਦ ਦੀ ਦੇਖ-ਭਾਲ ਕਰਨ ਦਾ ਕੰਮ ਸੌਂਪਿਆ ਜਾਂਦਾ ਸੀ। ਪਰ ਮਾਲਕ ਦੀ ਨਜ਼ਰ ਵਿਚ ਇਕ ਮੁਖਤਿਆਰ ਦੀ ਹੈਸੀਅਤ ਵੀ ਨੌਕਰ ਜਾਂ ਗ਼ੁਲਾਮ ਜਿੰਨੀ ਹੀ ਹੁੰਦੀ ਸੀ।