ਫੁਟਨੋਟ b ਕੋਪਿਟਜ਼ ਸ਼ਹਿਰ ਦਾ ਨਾਂ ਹੁਣ ਪਿਰਨਾ ਹੈ ਜੋ ਐਲਬੇ ਨਦੀ ਦੇ ਨਾਲ-ਨਾਲ ਹੈ। ਇਹ ਡਰੇਜ਼ਡਨ ਸ਼ਹਿਰ ਤੋਂ 18 ਕਿਲੋਮੀਟਰ ਦੂਰ ਹੈ।