ਫੁਟਨੋਟ
a ਭਾਵੇਂ ਕਿ ਰੋਮੀਆਂ 12:1 ਖ਼ਾਸ ਕਰਕੇ ਮਸਹ ਕੀਤੇ ਹੋਏ ਮਸੀਹੀਆਂ ਉੱਤੇ ਲਾਗੂ ਹੁੰਦਾ ਹੈ ਇਸ ਦਾ ਸਿਧਾਂਤ ‘ਹੋਰ ਭੇਡਾਂ’ ਉੱਤੇ ਵੀ ਲਾਗੂ ਕੀਤਾ ਜਾ ਸਕਦਾ ਹੈ। (ਯੂਹੰਨਾ 10:16) ਹੋਰ ਭੇਡਾਂ ਦੇ ਮੈਂਬਰ ‘ਆਪਣੇ ਆਪ ਨੂੰ ਯਹੋਵਾਹ ਦੇ ਮਗਰ ਲਾ ਲੈਂਦੇ ਹਨ, ਭਈ ਓਹ ਉਸ ਦੀ ਸੇਵਾ ਕਰਨ ਅਤੇ ਯਹੋਵਾਹ ਦੇ ਨਾਮ ਨਾਲ ਪ੍ਰੇਮ ਰੱਖਣ, ਅਤੇ ਉਸ ਦੇ ਦਾਸ ਹੋਣ।’—ਯਸਾਯਾਹ 56:6.