ਫੁਟਨੋਟ
a ਸਾਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਮੈਕਸੀਕੋ ਦੇ ਮਸੀਹ ਦੇ ਜਨਮ ਸੀਨ ਵਿਚ ਬੱਚੇ ਨੂੰ “ਬਾਲ ਈਸ਼ਵਰ” ਕਿਹਾ ਜਾਂਦਾ ਹੈ ਜਿਸ ਦਾ ਮਹਿਨਾ ਹੈ ਕਿ ਪਰਮੇਸ਼ੁਰ ਖ਼ੁਦ ਇਕ ਬੱਚਾ ਬਣ ਕੇ ਧਰਤੀ ਤੇ ਆਇਆ ਸੀ। ਲੇਕਿਨ, ਬਾਈਬਲ ਦਿਖਾਉਂਦੀ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਸੀ ਜਿਸ ਨੇ ਧਰਤੀ ਉੱਤੇ ਜਨਮ ਲਿਆ ਸੀ; ਨਾ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਸੀ ਅਤੇ ਨਾ ਹੀ ਉਹ ਉਸ ਦੇ ਬਰਾਬਰ ਸੀ। ਤੁਸੀਂ ਇਸ ਗੱਲ ਦੀ ਸੱਚਾਈ ਬਾਰੇ ਅਗਲੀਆਂ ਆਇਤਾਂ ਪੜ੍ਹ ਸਕਦੇ ਹੋ: ਲੂਕਾ 1:35; ਯੂਹੰਨਾ 3:16; 5:37; 14:1, 6, 9, 28; 17:1, 3; 20:17.