ਫੁਟਨੋਟ
a ਕਾਨੂੰਨੀ ਕਾਰਵਾਈ ਅਤੇ ਕਾਗਜ਼ ਹਰੇਕ ਥਾਂ ਵਿਚ ਵੱਖੋ-ਵੱਖਰੇ ਹੁੰਦੇ ਹਨ। ਇਸ ਲਈ ਇਨ੍ਹਾਂ ਕਾਨੂੰਨੀ ਕਾਗਜ਼ਾਂ ਉੱਤੇ ਦਸਤਖਤ ਕਰਨ ਤੋਂ ਪਹਿਲਾਂ ਇਨ੍ਹਾਂ ਵਿਚ ਤਲਾਕ ਸੰਬੰਧੀ ਸ਼ਰਤਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ। ਜੇਕਰ ਨਿਰਦੋਸ਼ ਸਾਥੀ ਅਜਿਹੇ ਕਾਗਜ਼ਾਂ ਤੇ ਦਸਤਖਤ ਕਰ ਦੇਵੇ ਜੋ ਦਿਖਾਉਂਦੇ ਹਨ ਕਿ ਉਸ ਨੂੰ ਤਲਾਕ ਲੈਣ ਵਿਚ ਕੋਈ ਇਤਰਾਜ਼ ਨਹੀਂ ਹੈ, ਤਾਂ ਇਹ ਆਪਣੇ ਸਾਥੀ ਨੂੰ ਠੁਕਰਾਉਣ ਦੇ ਬਰਾਬਰ ਹੈ।—ਮੱਤੀ 5:37.