ਫੁਟਨੋਟ
a ਅਪੌਕ੍ਰਿਫ਼ਾ (ਸ਼ਾਬਦਿਕ ਅਰਥ “ਗੁਪਤ”) ਅਤੇ ਸੂਡਿਪਿਗ੍ਰਫ਼ਾ (ਸ਼ਾਬਦਿਕ ਅਰਥ “ਨਕਲੀ ਬਾਣੀ”) ਤੀਜੀ ਸਦੀ ਸਾ.ਯੁ.ਪੂ. ਤੋਂ ਲੈ ਕੇ ਪਹਿਲੀ ਸਦੀ ਸਾ.ਯੁ. ਵਿਚ ਲਿਖੀਆਂ ਗਈਆਂ ਯਹੂਦੀ ਲਿਖਤਾਂ ਹਨ। ਰੋਮਨ ਕੈਥੋਲਿਕ ਚਰਚ, ਅਪੌਕ੍ਰਿਫ਼ਾ ਨੂੰ ਬਾਈਬਲ ਦੇ ਪ੍ਰਮਾਣਿਤ ਕਾਂਡ ਦਾ ਹਿੱਸਾ ਮੰਨਦਾ ਹੈ, ਪਰ ਯਹੂਦੀ ਤੇ ਪ੍ਰੋਟੈਸਟੈਂਟ ਲੋਕ ਇਨ੍ਹਾਂ ਕਿਤਾਬਾਂ ਵਿਚ ਵਿਸ਼ਵਾਸ ਨਹੀਂ ਕਰਦੇ। ਸੂਡਿਪਿਗ੍ਰਫ਼ਾ ਕਿਤਾਬ ਵਿਚ ਬਾਈਬਲ ਕਹਾਣੀਆਂ ਨੂੰ ਵਧਾ-ਚੜ੍ਹਾ ਕੇ ਦੱਸਿਆ ਗਿਆ ਹੈ। ਇਨ੍ਹਾਂ ਲਿਖਤਾਂ ਦਾ ਸਿਹਰਾ ਮੰਨੀਆਂ-ਪ੍ਰਮੰਨੀਆਂ ਬਾਈਬਲ ਹਸਤੀਆਂ ਨੂੰ ਦਿੱਤਾ ਗਿਆ ਹੈ।