ਫੁਟਨੋਟ
a “ਬੁੱਧ” ਲਈ ਇਬਰਾਨੀ ਅਤੇ ਪੰਜਾਬੀ ਸ਼ਬਦ ਇਸਤਰੀ-ਲਿੰਗ ਵਿਚ ਹੈ, ਪਰ ਪਰਮੇਸ਼ੁਰ ਦੇ ਪੁੱਤਰ ਨੂੰ ਇਸ ਤਰ੍ਹਾਂ ਦਰਸਾਉਣਾ ਗ਼ਲਤ ਨਹੀਂ ਹੈ। “ਪ੍ਰੇਮ” ਲਈ ਯੂਨਾਨੀ ਸ਼ਬਦ ਵੀ ਇਸਤਰੀ-ਲਿੰਗ ਵਿਚ ਹੈ, ਜੋ ਇਸ ਵਾਕ ਵਿਚ ਇਸਤੇਮਾਲ ਕੀਤਾ ਗਿਆ ਹੈ: “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਫਿਰ ਵੀ, ਇੱਥੇ ਪਰਮੇਸ਼ੁਰ ਬਾਰੇ ਗੱਲ ਕਰਨ ਵਾਸਤੇ ਇਹ ਵਰਤਿਆ ਗਿਆ ਹੈ।