ਫੁਟਨੋਟ
a ਇਹ ਵਿਭਾਗ ਦੁਨੀਆਂ ਭਰ ਵਿਚ ਕਮੇਟੀਆਂ ਦਾ ਇਕ ਨੈੱਟਵਰਕ ਚਲਾਉਂਦਾ ਹੈ। ਇਨ੍ਹਾਂ ਕਮੇਟੀਆਂ ਵਿਚ ਅਜਿਹੇ ਮਸੀਹੀ ਹਨ ਜਿਨ੍ਹਾਂ ਨੂੰ ਸਿਖਲਾਈ ਦਿੱਤੀ ਗਈ ਹੈ ਕਿ ਉਹ ਕਿਸ ਤਰ੍ਹਾਂ ਡਾਕਟਰਾਂ ਅਤੇ ਮਸੀਹੀ ਮਰੀਜ਼ਾਂ ਨੂੰ ਇਕੱਠੇ ਮਿਲ ਕੇ ਕੰਮ ਕਰਨ ਵਿਚ ਮਦਦ ਦੇ ਸਕਦੇ ਹਨ। ਕੁਝ 200 ਦੇਸ਼ਾਂ ਵਿਚ ਅਜਿਹੀਆਂ 1,400 ਤੋਂ ਜ਼ਿਆਦਾ ਕਮੇਟੀਆਂ ਮਰੀਜ਼ਾਂ ਦੀ ਮਦਦ ਕਰ ਰਹੀਆਂ ਹਨ।