ਫੁਟਨੋਟ
a ਉਨ੍ਹਾਂ ਔਰਤਾਂ ਦੇ ਹਾਲਾਤ ਵੀ ਵਿਧਵਾਵਾਂ ਵਰਗੇ ਹੀ ਹਨ ਜਿਨ੍ਹਾਂ ਦੇ ਪਤੀਆਂ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ। ਹਾਲਾਂਕਿ ਵੱਖਰੇ ਹੋਣ ਤੇ ਤਲਾਕ ਲੈਣ ਨਾਲ ਖੜ੍ਹੀਆਂ ਹੋਈਆਂ ਸਮੱਸਿਆਵਾਂ ਬਿਲਕੁਲ ਵੱਖਰੀਆਂ ਹੁੰਦੀਆਂ ਹਨ, ਪਰ ਅਗਲੇ ਲੇਖ ਵਿਚ ਦੱਸੇ ਅਸੂਲ ਇਨ੍ਹਾਂ ਹਾਲਾਤਾਂ ਵਿਚ ਵੀ ਔਰਤਾਂ ਦੀ ਮਦਦ ਕਰ ਸਕਦੇ ਹਨ।