ਫੁਟਨੋਟ
a ਪਹਿਲਾਂ-ਪਹਿਲਾਂ, ਦਿਲਚਸਪੀ ਲੈਣ ਵਾਲੇ ਸਮੂਹਾਂ ਨਾਲ ਇਕੱਠਿਆਂ ਸਟੱਡੀਆਂ ਕੀਤੀਆਂ ਜਾਂਦੀਆਂ ਸਨ। ਲੇਕਿਨ ਸਮੇਂ ਦੇ ਬੀਤਣ ਨਾਲ ਇਕੱਲਿਆਂ-ਇਕੱਲਿਆਂ ਲੋਕਾਂ ਨਾਲ ਅਤੇ ਪਰਿਵਾਰਾਂ ਨਾਲ ਸਟੱਡੀਆਂ ਕੀਤੀਆਂ ਜਾਣ ਲੱਗ ਪਈਆਂ।—ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ) ਨਾਂ ਦੀ ਪੁਸਤਕ ਦਾ 574ਵਾਂ ਸਫ਼ਾ ਦੇਖੋ।