ਫੁਟਨੋਟ
a ਭਾਵੇਂ ਕਿ ਹੁਣ ਫਰਾਤ ਦਰਿਆ ਊਰ ਦੀ ਪਹਿਲੀ ਜਗ੍ਹਾ ਤੋਂ ਦਸ ਕੁ ਮੀਲ ਪੂਰਬ ਵੱਲ ਹੈ, ਸਬੂਤ ਤੋਂ ਪਤਾ ਲੱਗਦਾ ਹੈ ਕਿ ਪ੍ਰਾਚੀਨ ਸਮਿਆਂ ਵਿਚ ਇਹ ਦਰਿਆ, ਸ਼ਹਿਰ ਦੇ ਪੱਛਮ ਵੱਲ ਵਹਿੰਦਾ ਹੁੰਦਾ ਸੀ। ਇਸੇ ਲਈ ਬਾਅਦ ਵਿਚ ਕਿਹਾ ਜਾ ਸਕਦਾ ਸੀ ਕਿ ਅਬਰਾਹਾਮ ਫਰਾਤ “ਦਰਿਆ ਦੇ ਪਾਰੋਂ” ਆਇਆ ਸੀ।—ਯਹੋਸ਼ੁਆ 24:3.