ਫੁਟਨੋਟ
a ਮਸੀਹਾਈ ਭਵਿੱਖਬਾਣੀ ਦੇ ਸੰਬੰਧ ਵਿਚ ਯੂਨਾਨੀ ਸ਼ਾਸਤਰ ਦੇ ਲੇਖਕਾਂ ਨੇ ਜ਼ਬੂਰ 91 ਬਾਰੇ ਕੁਝ ਨਹੀਂ ਕਿਹਾ। ਲੇਕਿਨ ਇਹ ਸੱਚ ਹੈ ਕਿ ਯਿਸੂ ਮਸੀਹ ਲਈ ਯਹੋਵਾਹ ਇਕ ਗੜ੍ਹ ਅਤੇ ਪਨਾਹ ਸੀ। ਇਹ ਗੱਲ ਯਿਸੂ ਦੇ ਮਸਹ ਕੀਤੇ ਹੋਏ ਚੇਲਿਆਂ ਅਤੇ “ਓੜਕ ਦੇ ਸਮੇਂ” ਦੌਰਾਨ ਉਨ੍ਹਾਂ ਦੇ ਸਮਰਪਿਤ ਸਾਥੀਆਂ ਬਾਰੇ ਵੀ ਸੱਚ ਹੈ।—ਦਾਨੀਏਲ 12:4.