ਫੁਟਨੋਟ
a ਕੁਝ ਲੋਕਾਂ ਨੂੰ ਖ਼ਤਰਿਆਂ ਤੋਂ ਡਰ ਲੱਗਣਾ ਬੰਦ ਹੋ ਜਾਂਦਾ ਹੈ ਜਦੋਂ ਉਨ੍ਹਾਂ ਨੂੰ ਲਗਾਤਾਰ ਖ਼ਤਰਨਾਕ ਹਾਲਾਤਾਂ ਵਿਚ ਕੰਮ ਕਰਨਾ ਪੈਂਦਾ ਹੈ। ਜਦੋਂ ਇਕ ਤਜਰਬੇਕਾਰ ਤਰਖਾਣ ਨੂੰ ਪੁੱਛਿਆ ਗਿਆ ਕਿ ਕਿਉਂ ਇੰਨੇ ਸਾਰੇ ਤਰਖਾਣਾਂ ਦੀਆਂ ਉਂਗਲਾਂ ਨਹੀਂ ਹੁੰਦੀਆਂ, ਤਾਂ ਉਸ ਨੇ ਜਵਾਬ ਦਿੱਤਾ: “ਉਨ੍ਹਾਂ ਨੂੰ ਬਿਜਲੀ ਨਾਲ ਚੱਲਣ ਵਾਲੇ ਤੇਜ਼-ਰਫ਼ਤਾਰ ਆਰਿਆਂ ਤੋਂ ਡਰ ਲੱਗਣਾ ਬੰਦ ਹੋ ਜਾਂਦਾ ਹੈ।”