ਫੁਟਨੋਟ
a ਕੁਝ ਵਿਦਵਾਨ “ਯਹੋਵਾਹ” ਦੀ ਬਜਾਇ “ਯਾਹਵੇਹ” ਨਾਂ ਵਰਤਣਾ ਪਸੰਦ ਕਰਦੇ ਹਨ। ਪਰ ਬਹੁਤ ਸਾਰੇ ਆਧੁਨਿਕ ਬਾਈਬਲ ਅਨੁਵਾਦਕਾਂ ਨੇ ਆਪਣੇ ਅਨੁਵਾਦਾਂ ਵਿਚ ਪਰਮੇਸ਼ੁਰ ਦੇ ਨਾਂ ਦਾ ਕੋਈ ਵੀ ਰੂਪ ਇਸਤੇਮਾਲ ਨਹੀਂ ਕੀਤਾ, ਸਗੋਂ ਇਸ ਦੀ ਜਗ੍ਹਾ ਆਮ ਉਪਾਧੀਆਂ “ਪ੍ਰਭੂ” ਜਾਂ “ਪਰਮੇਸ਼ੁਰ” ਨੂੰ ਵਰਤਿਆ ਹੈ। ਪਰਮੇਸ਼ੁਰ ਦੇ ਨਾਂ ਬਾਰੇ ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰ ਕੇ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਬਰੋਸ਼ਰ ਈਸ਼ਵਰੀ ਨਾਂ ਜੋ ਸਦਾ ਤਕ ਕਾਇਮ ਰਹੇਗਾ (ਅੰਗ੍ਰੇਜ਼ੀ) ਦੇਖੋ।