ਫੁਟਨੋਟ
a ਵਾਲਡੈਂਸੀ ਨਾਂ ਲੀਅਨਜ਼, ਫਰਾਂਸ ਵਿਚ ਰਹਿਣ ਵਾਲੇ 12ਵੀਂ ਸਦੀ ਦੇ ਸੌਦਾਗਰ ਪਿਏਰ ਵੋਡੇਸ, ਜਾਂ ਪੀਟਰ ਵਾਲਡੋ ਦੇ ਨਾਂ ਮਗਰ ਰੱਖਿਆ ਗਿਆ ਸੀ। ਵਾਲਡੋ ਨੂੰ ਆਪਣੇ ਵਿਸ਼ਵਾਸਾਂ ਕਰਕੇ ਕੈਥੋਲਿਕ ਚਰਚ ਵਿੱਚੋਂ ਛੇਕ ਦਿੱਤਾ ਗਿਆ ਸੀ। ਵਾਲਡੈਂਸੀ ਲੋਕਾਂ ਬਾਰੇ ਹੋਰ ਜਾਣਕਾਰੀ ਲਈ 15 ਮਾਰਚ 2002 ਦੇ ਪਹਿਰਾਬੁਰਜ ਵਿਚ “ਵਾਲਡੈਂਸੀਜ਼—ਕੈਥੋਲਿਕ ਧਰਮ ਦੀ ਵਿਰੋਧਤਾ ਤੋਂ ਲੈ ਕੇ ਪ੍ਰੋਟੈਸਟੈਂਟ ਧਰਮ ਤਕ” ਲੇਖ ਦੇਖੋ।