ਫੁਟਨੋਟ c ਇਹ ਸ਼ਬਦ ਹਾਲਾਂਕਿ ਪੌਲੁਸ ਨੇ ਮਸੀਹੀ ਔਰਤਾਂ ਨੂੰ ਕਹੇ ਸਨ, ਪਰ ਇਹੀ ਸਿਧਾਂਤ ਮਸੀਹੀ ਆਦਮੀਆਂ ਤੇ ਨੌਜਵਾਨਾਂ ਉੱਤੇ ਵੀ ਲਾਗੂ ਹੁੰਦਾ ਹੈ।