ਫੁਟਨੋਟ
a ਦੂਜੀ ਤੀਵੀਂ ਰੱਖਣ ਦਾ ਰਿਵਾਜ ਬਿਵਸਥਾ ਨੇਮ ਤੋਂ ਪਹਿਲਾਂ ਹੀ ਚੱਲਦਾ ਆ ਰਿਹਾ ਸੀ। ਇਸ ਦੀ ਨੇਮ ਵਿਚ ਇਜਾਜ਼ਤ ਦਿੱਤੀ ਗਈ ਸੀ ਅਤੇ ਇਸ ਦੇ ਸੰਬੰਧ ਵਿਚ ਕਾਨੂੰਨ ਵੀ ਬਣਾਏ ਗਏ ਸਨ। ਅਦਨ ਦੇ ਬਾਗ਼ ਵਿਚ ਪਰਮੇਸ਼ੁਰ ਨੇ ਇਕ ਤੀਵੀਂ ਨਾਲ ਵਿਆਹ ਕਰਵਾਉਣ ਦਾ ਮਿਆਰ ਕਾਇਮ ਕੀਤਾ ਸੀ। ਪਰ ਯਿਸੂ ਮਸੀਹ ਦੇ ਆਉਣ ਤਕ ਪਰਮੇਸ਼ੁਰ ਨੇ ਇਸ ਮਿਆਰ ਨੂੰ ਦੁਬਾਰਾ ਕਾਇਮ ਕਰਨਾ ਜ਼ਰੂਰੀ ਨਹੀਂ ਸਮਝਿਆ, ਪਰ ਉਸ ਨੇ ਕਾਨੂੰਨ ਸਥਾਪਿਤ ਕਰ ਕੇ ਦੂਜੀ ਤੀਵੀਂ ਦੀ ਰੱਖਿਆ ਦਾ ਪ੍ਰਬੰਧ ਜ਼ਰੂਰ ਕੀਤਾ ਸੀ। ਸਪੱਸ਼ਟ ਹੈ ਕਿ ਇਸ ਰਿਵਾਜ ਦੁਆਰਾ ਇਸਰਾਏਲ ਦੀ ਕੌਮ ਬਹੁਤ ਹੀ ਜਲਦੀ ਵਧੀ।