ਫੁਟਨੋਟ b ਯਰੂਸ਼ਲਮ ਯਰੀਹੋ ਤੋਂ ਉਚਾਈ ਤੇ ਸੀ। ਇਸ ਲਈ “ਯਰੂਸ਼ਲਮ ਤੋਂ ਯਰੀਹੋ ਨੂੰ” ਜਾਣ ਵਾਲੇ ਮੁਸਾਫ਼ਰ ਨੂੰ ਹੇਠਾਂ ‘ਉਤਰਨਾ’ ਪੈਂਦਾ ਸੀ।