ਫੁਟਨੋਟ
b ਯਿਰਮਿਯਾਹ 38:19 ਦੱਸਦਾ ਹੈ ਕਿ ਬਹੁਤ ਸਾਰੇ ਯਹੂਦੀ ਕਸਦੀਆਂ ਨਾਲ ‘ਮਿਲੇ ਹੋਏ ਸਨ।’ ਇਸ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਕਸਦੀਆਂ ਦੇ ਹਵਾਲੇ ਕਰ ਦਿੱਤਾ ਸੀ ਜਿਸ ਕਰਕੇ ਉਹ ਮਰਨ ਤੋਂ ਬਚ ਗਏ ਸਨ ਪਰ ਗ਼ੁਲਾਮੀ ਤੋਂ ਨਹੀਂ। ਸਾਨੂੰ ਇਹ ਨਹੀਂ ਪਤਾ ਕਿ ਉਹ ਯਿਰਮਿਯਾਹ ਦੇ ਕਹਿਣ ਤੇ ਬਾਬਲੀਆਂ ਨਾਲ ਜਾ ਮਿਲੇ ਸਨ। ਪਰ ਫਿਰ ਵੀ ਯਿਰਮਿਯਾਹ ਦੇ ਸ਼ਬਦਾਂ ਤੋਂ ਉਨ੍ਹਾਂ ਦੇ ਬਚ ਜਾਣ ਬਾਰੇ ਪਤਾ ਲੱਗਦਾ ਹੈ।