ਫੁਟਨੋਟ
a ਨਹਮਯਾਹ 3:5 ਵਿਚ ਦੱਸਿਆ ਗਿਆ ਹੈ ਕਿ ਕੁਝ ਅਮੀਰ ਯਹੂਦੀਆਂ ਨੇ ਯਾਨੀ ਕਿ “ਪਤ ਵੰਤਿਆਂ” ਨੇ ਕੰਮ ਵਿਚ ਹਿੱਸਾ ਲੈਣ ਤੋਂ ਸਾਫ਼ ਇਨਕਾਰ ਕੀਤਾ। ਪਰ ਜ਼ਿਆਦਾਤਰ ਲੋਕਾਂ ਨੇ ਰਾਜ਼ੀ-ਖ਼ੁਸ਼ੀ ਕੰਮ ਕੀਤਾ। ਇਹ ਲੋਕ ਵੱਖੋ-ਵੱਖਰੇ ਪਿਛੋਕੜਾਂ ਦੇ ਸਨ, ਇਨ੍ਹਾਂ ਵਿਚ ਜਾਜਕ, ਸੁਨਿਆਰੇ, ਅਤਰ ਬਣਾਉਣ ਵਾਲੇ, ਸਰਦਾਰ ਅਤੇ ਵਪਾਰੀ ਵੀ ਸਨ।—ਆਇਤਾਂ 1, 8, 9, 32.