ਫੁਟਨੋਟ
a ਇਹ ਸੰਭਵ ਨਹੀਂ ਕਿ ਇਸ ਸਮੇਂ ਯਰੂਸ਼ਲਮ ਵਿਚ 1,20,000 ਤੋਂ ਜ਼ਿਆਦਾ ਲੋਕ ਵੱਸਦੇ ਸਨ। ਯੂਸੀਬੀਅਸ ਨੇ ਅੰਦਾਜ਼ਾ ਲਗਾਇਆ ਸੀ ਕਿ ਯਹੂਦਿਯਾ ਦੇ ਸੂਬੇ ਤੋਂ ਕੁਝ 3,00,000 ਲੋਕ 70 ਸਾ.ਯੁ. ਵਿਚ ਪਸਾਹ ਮਨਾਉਣ ਯਰੂਸ਼ਲਮ ਨੂੰ ਆਏ ਸਨ। ਇਸ ਲਈ ਯੁੱਧ ਦੇ ਬਾਕੀ ਸ਼ਿਕਾਰ ਸਾਮਰਾਜ ਦੇ ਦੂਸਰਿਆਂ ਹਿੱਸਿਆਂ ਤੋਂ ਆਏ ਹੋਏ ਲੋਕ ਹੋਣੇ ਸਨ।