ਫੁਟਨੋਟ
b ਉਸ ਯੂਨਾਨੀ ਕ੍ਰਿਆ ਬਾਰੇ ਗੱਲ ਕਰਦੇ ਹੋਏ ਜਿਸ ਦਾ ਤਰਜਮਾ “ਜਾਗਦੇ ਰਹੋ” ਕੀਤਾ ਗਿਆ ਹੈ, ਡਬਲਯੂ. ਈ. ਵਾਈਨ ਨੇ ਆਪਣੇ ਸ਼ਬਦ-ਕੋਸ਼ ਵਿਚ ਸਮਝਾਇਆ ਕਿ ਇਸ ਦਾ ਅਸਲੀ ਅਰਥ ‘ਨੀਂਦ ਨੂੰ ਭਜਾਉਣਾ’ ਹੈ ਅਤੇ ਇਹ ਸ਼ਬਦ ਸਿਰਫ਼ ਇਸ ਦਾ ਸੰਕੇਤ ਹੀ ਨਹੀਂ ਕਰਦੇ ਕਿ “ਸਾਨੂੰ ਜਾਗਦੇ ਰਹਿਣ ਦੀ ਲੋੜ ਹੈ ਪਰ ਇਨ੍ਹਾਂ ਦਾ ਇਹ ਵੀ ਮਤਲਬ ਹੈ ਕਿ ਸਾਨੂੰ ਕਿਸੇ ਮਕਸਦ ਲਈ ਸਚੇਤ ਰਹਿਣ ਦੀ ਵੀ ਲੋੜ ਹੈ।”