ਫੁਟਨੋਟ
b ਯਾਰਾਬੁਆਮ ਦੂਜੇ ਨੇ ਕਈ ਮਹੱਤਵਪੂਰਣ ਲੜਾਈਆਂ ਜਿੱਤੀਆਂ ਅਤੇ ਪੁਰਾਣੇ ਇਲਾਕਿਆਂ ਨੂੰ ਵਾਪਸ ਲੈ ਲਿਆ। ਨਤੀਜੇ ਵਜੋਂ, ਉਸ ਨੂੰ ਬਹੁਤ ਸਾਰਾ ਧਨ ਨਜ਼ਰਾਨੇ ਦੇ ਰੂਪ ਵਿਚ ਮਿਲਿਆ ਜਿਸ ਕਰਕੇ ਉੱਤਰੀ ਰਾਜ ਦੇ ਲੋਕ ਬਹੁਤ ਅਮੀਰ ਹੋ ਗਏ।—2 ਸਮੂਏਲ 8:6; 2 ਰਾਜਿਆਂ 14:23-28; 2 ਇਤਹਾਸ 8:3, 4; ਆਮੋਸ 6:2.