ਫੁਟਨੋਟ
a ਜਦੋਂ ਪਤਰਸ ਸੀਰੀਆ ਦੇ ਅੰਤਾਕਿਯਾ ਸ਼ਹਿਰ ਗਿਆ ਸੀ, ਤਾਂ ਉਹ ਉੱਥੇ ਦੇ ਗ਼ੈਰ-ਯਹੂਦੀ ਮਸੀਹੀਆਂ ਨਾਲ ਕਾਫ਼ੀ ਉੱਠਦਾ-ਬੈਠਦਾ ਸੀ। ਪਰ ਜਦੋਂ ਯਰੂਸ਼ਲਮ ਤੋਂ ਯਹੂਦੀ ਮਸੀਹੀ ਆਏ, ਤਾਂ ਪਤਰਸ ‘ਸੁੰਨਤੀਆਂ ਦੇ ਡਰ ਦੇ ਮਾਰੇ ਪਿਛਾਹਾਂ ਹਟ ਗਿਆ ਅਤੇ ਆਪਣੇ ਆਪ ਨੂੰ ਅੱਡ ਕੀਤਾ।’ ਅਸੀਂ ਸੋਚ ਸਕਦੇ ਹਾਂ ਕਿ ਇਸ ਨਾਲ ਗ਼ੈਰ-ਯਹੂਦੀ ਮਸੀਹੀਆਂ ਦਾ ਦਿਲ ਕਿੰਨਾ ਦੁਖੀ ਹੋਇਆ ਹੋਣਾ ਕਿ ਇਕ ਇੱਜ਼ਤਦਾਰ ਰਸੂਲ ਨੇ ਉਨ੍ਹਾਂ ਨਾਲ ਬੈਠ ਕੇ ਖਾਣ ਤੋਂ ਇਨਕਾਰ ਕੀਤਾ ਸੀ।—ਗਲਾਤੀਆਂ 2:11-13.