ਫੁਟਨੋਟ
a ਇਹ ਇਕ ਕਾਰਨ ਹੈ ਜਿਸ ਕਰਕੇ ਆਰਮੀਨੀ ਲੋਕ ਆਪਣੇ ਦੇਸ਼ ਦਾ ਨਾਂ ਅਰਾਰਾਤ ਪਹਾੜ ਨਾਲ ਜੋੜਦੇ ਹਨ। ਇਹ ਪਹਾੜ ਪੁਰਾਣੇ ਜ਼ਮਾਨੇ ਵਿਚ ਆਰਮੀਨੀਆ ਸਾਮਰਾਜ ਦੇ ਇਲਾਕੇ ਵਿਚ ਹੁੰਦੇ ਸਨ। ਇਸੇ ਕਰਕੇ ਬਾਈਬਲ ਦੇ ਯੂਨਾਨੀ ਸੈਪਟੁਜਿੰਟ ਤਰਜਮੇ ਵਿਚ ਯਸਾਯਾਹ 37:38 ਵਿਚ “ਅਰਾਰਾਤ ਦੇ ਦੇਸ” ਦਾ ਅਨੁਵਾਦ “ਆਰਮੀਨੀਆ” ਕੀਤਾ ਗਿਆ ਹੈ। ਅੱਜ-ਕੱਲ੍ਹ ਅਰਾਰਾਤ ਪਹਾੜ ਤੁਰਕੀ ਦੀ ਪੂਰਬੀ ਸੀਮਾ ਲਾਗੇ ਹੈ।