ਫੁਟਨੋਟ
a ਹਾਲ ਹੀ ਦੇ ਇਕ ਸਾਲ ਦੌਰਾਨ, ਮੈਕਸੀਕੋ ਵਿਚ ਅੱਠ ਪ੍ਰਤਿਸ਼ਤ ਤੋਂ ਜ਼ਿਆਦਾ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਬਾਕਾਇਦਾ ਪ੍ਰਚਾਰ ਨਹੀਂ ਕਰ ਰਹੀਆਂ ਸਨ। ਇਸ ਦਾ ਮਤਲਬ ਹੈ ਕਿ 82,00,000 ਤੋਂ ਜ਼ਿਆਦਾ ਲੋਕ ਦੂਰ-ਦੁਰੇਡੇ ਇਲਾਕਿਆਂ ਵਿਚ ਰਹਿੰਦੇ ਹਨ ਜਿੱਥੇ ਬਹੁਤ ਘੱਟ ਪ੍ਰਚਾਰ ਕੀਤਾ ਜਾਂਦਾ ਹੈ।