ਫੁਟਨੋਟ
a ਜਿਸ ਦੇਸ਼ ਵਿਚ ਪ੍ਰਚਾਰ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਹੈ ਜਾਂ ਕੁਝ ਬੰਦਸ਼ਾਂ ਹਨ, ਉੱਥੇ ਆਪਣੀ ਮਰਜ਼ੀ ਨਾਲ ਚਲੇ ਜਾਣਾ ਹਮੇਸ਼ਾ ਠੀਕ ਨਹੀਂ ਹੈ। ਹੋ ਸਕਦਾ ਹੈ ਕਿ ਇਸ ਨਾਲ ਉੱਥੋਂ ਦੇ ਰਾਜ ਦੇ ਪ੍ਰਚਾਰਕ ਕਿਸੇ ਖ਼ਤਰੇ ਵਿਚ ਪੈ ਜਾਣ ਜੋ ਬੜੀ ਸਾਵਧਾਨੀ ਨਾਲ ਅਜਿਹੇ ਹਾਲਾਤ ਵਿਚ ਪ੍ਰਚਾਰ ਦਾ ਕੰਮ ਕਰ ਰਹੇ ਹਨ।