ਫੁਟਨੋਟ a ਜਿੱਥੇ ਸੁਲੇਮਾਨ ਨੇ ਉਪਦੇਸ਼ਕ ਦੀ ਪੋਥੀ ਵਿਚ “ਵਿਅਰਥ” ਸ਼ਬਦ ਇਸਤੇਮਾਲ ਕੀਤਾ ਸੀ, ਉੱਥੇ ਯੂਨਾਨੀ ਸੈਪਟੁਜਿੰਟ ਦੇ ਅਨੁਵਾਦਕਾਂ ਨੇ ਉਹੀ ਸ਼ਬਦ ਵਰਤਿਆ ਜੋ ਪੌਲੁਸ ਨੇ ਵਰਤਿਆ ਸੀ ਯਾਨੀ “ਅਨਰਥ।” ਮਿਸਾਲ ਲਈ, ਸੁਲੇਮਾਨ ਨੇ ਕਿਹਾ ਸੀ ਕਿ “ਸਭ ਕੁਝ ਵਿਅਰਥ ਹੈ!”—ਉਪਦੇਸ਼ਕ ਦੀ ਪੋਥੀ 1:2, 14; 2:11, 17; 3:19; 12:8.