ਫੁਟਨੋਟ
a ਜਦੋਂ ਯਾਕੂਬ ਦੀ ਮਾਤਾ ਰਿਬਕਾਹ ਨੇ ਅਲੀਅਜ਼ਰ ਦੇ ਊਠਾਂ ਨੂੰ ਪਾਣੀ ਪਿਲਾਇਆ ਸੀ, ਉਦੋਂ ਉਹ ਵੀ ਉਸ ਅਜਨਬੀ ਦੇ ਆਉਣ ਦੀ ਖ਼ਬਰ ਸੁਣਾਉਣ ਘਰ ਭੱਜੀ ਗਈ ਸੀ। ਆਪਣੀ ਭੈਣ ਦੇ ਹੱਥਾਂ ਵਿਚ ਸੋਨੇ ਦੇ ਗਹਿਣੇ ਦੇਖ ਕੇ ਲਾਬਾਨ ਅਲੀਅਜ਼ਰ ਦਾ ਸੁਆਗਤ ਕਰਨ ਲਈ ਭੱਜਾ ਗਿਆ ਸੀ।—ਉਤਪਤ 24:28-31, 53.