ਫੁਟਨੋਟ a ਮੱਤੀ ਦੀ ਪੁਸਤਕ ਵਿਚ ਯਿਸੂ ਦੀ ਵੰਸ਼ਾਵਲੀ ਵਿਚ ਚਾਰ ਔਰਤਾਂ ਦੇ ਨਾਂ ਦਿੱਤੇ ਗਏ ਹਨ—ਤਾਮਾਰ, ਰਾਹਾਬ, ਰੂਥ ਤੇ ਮਰਿਯਮ। ਪਰਮੇਸ਼ੁਰ ਦੇ ਬਚਨ ਵਿਚ ਇਨ੍ਹਾਂ ਸਾਰੀਆਂ ਤੀਵੀਆਂ ਦਾ ਆਦਰ ਕੀਤਾ ਗਿਆ ਹੈ।—ਮੱਤੀ 1:3, 5, 16.