ਫੁਟਨੋਟ a ਦ ਬਾਈਬਲ—ਐਨ ਅਮੈਰੀਕਨ ਟ੍ਰਾਂਸਲੇਸ਼ਨ ਵਿਚ ਮੱਤੀ 6:10 ਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਹੈ: “ਤੇਰਾ ਰਾਜ ਆਵੇ! ਤੇਰੀ ਮਰਜ਼ੀ ਧਰਤੀ ਉੱਤੇ ਅਤੇ ਸਵਰਗ ਵਿਚ ਪੂਰੀ ਹੋਵੇ।”