ਫੁਟਨੋਟ
c ਬਾਈਬਲ ਵਿਚ ਲਿਖਿਆ ਗਿਆ ਹੈ ਕਿ ਯਰੂਸ਼ਲਮ ਦੇ ਨਾਸ਼ ਤੋਂ 70 ਸਾਲ ਬਾਅਦ ਗ਼ੁਲਾਮ ਯਹੂਦੀਆਂ ਨੇ 537 ਸਾ.ਯੁ.ਪੂ. ਵਿਚ ਯਰੂਸ਼ਲਮ ਵਾਪਸ ਆਉਣਾ ਸੀ। (ਯਿਰਮਿਯਾਹ 25:11, 12; ਦਾਨੀਏਲ 9:1-3) “ਪਰਾਈਆਂ ਕੌਮਾਂ ਦੇ ਸਮੇ” ਬਾਰੇ ਹੋਰ ਜਾਣਕਾਰੀ ਲੈਣ ਲਈ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਦੇ 95ਵੇਂ ਤੋਂ 97ਵੇਂ ਸਫ਼ੇ ਦੇਖੋ ਜੋ ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ।