ਫੁਟਨੋਟ
a ਭਾਵੇਂ ਕਿ ਸੱਚੇ ਮਸੀਹੀ ਜਾਣਦੇ ਹਨ ਕਿ ਇਨਸਾਨੀ ਸਰਕਾਰਾਂ ਲੋਕਾਂ ਨਾਲ ਅਕਸਰ ਪਸ਼ੂਆਂ ਵਰਗਾ ਸਲੂਕ ਕਰਦੀਆਂ ਹਨ, ਫਿਰ ਵੀ ਉਹ ਬਾਈਬਲ ਦੇ ਹੁਕਮ ਅਨੁਸਾਰ “ਹਕੂਮਤਾਂ” ਦੇ ਅਧੀਨ ਰਹਿੰਦੇ ਹਨ। (ਰੋਮੀਆਂ 13:1) ਪਰ ਜਦੋਂ ਹਕੂਮਤਾਂ ਪਰਮੇਸ਼ੁਰ ਦੇ ਖ਼ਿਲਾਫ਼ ਕੋਈ ਕੰਮ ਕਰਨ ਦਾ ਹੁਕਮ ਦਿੰਦੀਆਂ ਹਨ, ਤਾਂ ਮਸੀਹੀ ‘ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ’ ਜ਼ਰੂਰੀ ਸਮਝਦੇ ਹਨ।—ਰਸੂਲਾਂ ਦੇ ਕਰਤੱਬ 5:29.