ਫੁਟਨੋਟ
c ਨੇਬਰੀਹਾ ਨੂੰ ਸਪੇਨੀ ਮਾਨਵਵਾਦੀਆਂ (ਖੁੱਲ੍ਹ-ਦਿਲੇ ਵਿਦਵਾਨਾਂ) ਦਾ ਮੋਢੀ ਮੰਨਿਆ ਜਾਂਦਾ ਹੈ। ਸਾਲ 1492 ਵਿਚ ਉਸ ਨੇ ਕਾਸਟੀਲੀਅਨ ਭਾਸ਼ਾ ਦੀ ਪਹਿਲੀ ਵਿਆਕਰਣ ਛਾਪੀ। ਤਿੰਨ ਸਾਲ ਬਾਅਦ ਉਸ ਨੇ ਆਪਣੀ ਬਾਕੀ ਦੀ ਜ਼ਿੰਦਗੀ ਪਵਿੱਤਰ ਸ਼ਾਸਤਰ ਦਾ ਅਧਿਐਨ ਕਰਨ ਵਿਚ ਲਗਾਉਣ ਦਾ ਫ਼ੈਸਲਾ ਕੀਤਾ।