ਫੁਟਨੋਟ
a ਇਕ ਲੇਖਕ ਨੇ ਕਿਹਾ: ‘ਪੁਰਾਣੇ ਜ਼ਮਾਨੇ ਤੋਂ ਲੈ ਕੇ ਅੱਜ ਤਕ ਇਸ ਜ਼ਮੀਨ ਦੀ ਸ਼ਕਲ ਹੀ ਬਦਲ ਗਈ ਹੈ।’ ਇਸ ਦਾ ਕਾਰਨ? ‘ਇਨਸਾਨਾਂ ਨੂੰ ਬਾਲਣ ਅਤੇ ਉਸਾਰੀ ਲਈ ਲੱਕੜ ਦੀ ਜ਼ਰੂਰਤ ਸੀ। ਇਸ ਲਈ ਉਹ ਦਰਖ਼ਤ ਕੱਟਣ ਲੱਗ ਪਏ ਅਤੇ ਇਸ ਤਰ੍ਹਾਂ ਜ਼ਮੀਨ ਉੱਤੇ ਮੌਸਮ ਦਾ ਬੁਰਾ ਅਸਰ ਪੈਣ ਲੱਗ ਪਿਆ। ਇਨਸਾਨਾਂ ਦੀ ਲਾਪਰਵਾਹੀ ਦਾ ਨਤੀਜਾ ਇਹ ਨਿਕਲਿਆ ਕਿ ਵਾਤਾਵਰਣ ਹੌਲੀ-ਹੌਲੀ ਬਦਲ ਗਿਆ ਅਤੇ ਜ਼ਮੀਨ ਦਾ ਬਹੁਤ ਨੁਕਸਾਨ ਹੋਇਆ।’