ਫੁਟਨੋਟ a ਯੂਨਾਨੀ ਭਾਸ਼ਾ ਵਿਚ ਇੱਥੇ “ਪੀੜਾਂ” ਅਨੁਵਾਦ ਕੀਤੇ ਗਏ ਸ਼ਬਦ ਦਾ ਮਤਲਬ ਹੈ “ਜਣਨ ਦੀਆਂ ਪੀੜਾਂ।” (ਮੱਤੀ 24:8) ਜਿਸ ਤਰ੍ਹਾਂ ਔਰਤ ਨੂੰ ਜਣਨ ਦੀਆਂ ਪੀੜਾਂ ਸ਼ੁਰੂ ਹੁੰਦੀਆਂ, ਫਿਰ ਵਾਰ-ਵਾਰ ਲੱਗਦੀਆਂ, ਫਿਰ ਉਹ ਤੇਜ਼ੀ ਨਾਲ ਆਉਣ ਲੱਗਦੀਆਂ ਹਨ ਤੇ ਲੰਮੇ ਸਮੇਂ ਲਈ ਰਹਿੰਦੀਆਂ ਹਨ, ਉਸੇ ਤਰ੍ਹਾਂ ਵੱਡੀ ਬਿਪਤਾ ਆਉਣ ਤਕ ਸੰਸਾਰ ਦੇ ਦੁੱਖ ਵੀ ਵਧਦੇ ਜਾਣਗੇ।