ਫੁਟਨੋਟ
a ਕੋਈ ਵਿਅਕਤੀ ਕਿੰਨੇ ਸਮੇਂ ਲਈ ਨਜ਼ੀਰ ਰਹੇਗਾ, ਇਸ ਦਾ ਫ਼ੈਸਲਾ ਉਸ ਉੱਤੇ ਛੱਡਿਆ ਜਾਂਦਾ ਸੀ। ਪਰ ਯਹੂਦੀ ਪਰੰਪਰਾ ਮੁਤਾਬਕ, ਇਸ ਦਾ ਘੱਟੋ-ਘੱਟ ਸਮਾਂ ਤੀਹ ਦਿਨ ਸੀ। ਇਹ ਸਮਝਿਆ ਜਾਂਦਾ ਸੀ ਕਿ ਇਸ ਤੋਂ ਘੱਟ ਸਮਾਂ ਹੋਣ ਨਾਲ ਲੋਕਾਂ ਵਿਚ ਇਸ ਸੁੱਖਣਾ ਦੀ ਕੋਈ ਕਦਰ ਨਹੀਂ ਰਹਿਣੀ ਸੀ।