ਫੁਟਨੋਟ
a ਲੱਗਦਾ ਹੈ ਕਿ ਜ਼ਬਦੀ ਦਾ ਪੁੱਤਰ ਯੂਹੰਨਾ ਯਿਸੂ ਨੂੰ ਪਹਿਲੀ ਵਾਰ ਮਿਲਣ ਤੇ ਉਸ ਨਾਲ ਕੁਝ ਸਮੇਂ ਲਈ ਰਿਹਾ ਸੀ। ਇਸ ਸਮੇਂ ਦੌਰਾਨ ਉਸ ਨੇ ਯਿਸੂ ਨੂੰ ਕਈ ਕੰਮ ਕਰਦੇ ਦੇਖਿਆ ਹੋਣਾ ਅਤੇ ਇਸ ਕਰਕੇ ਹੀ ਉਹ ਇਨ੍ਹਾਂ ਗੱਲਾਂ ਬਾਰੇ ਆਪਣੀ ਇੰਜੀਲ ਵਿਚ ਸਾਫ਼-ਸਾਫ਼ ਲਿਖ ਸਕਿਆ ਸੀ। (ਯੂਹੰਨਾ ਦੇ 2-5 ਅਧਿਆਇ) ਇਸ ਤੋਂ ਬਾਅਦ ਉਹ ਦੁਬਾਰਾ ਆਪਣੇ ਪਰਿਵਾਰ ਨਾਲ ਮਛਿਆਰਿਆਂ ਦਾ ਕੰਮ ਕਰਨ ਲੱਗ ਪਿਆ ਸੀ। ਜਦ ਯਿਸੂ ਨੇ ਉਸ ਨੂੰ ਬੁਲਾਇਆ, ਤਾਂ ਉਹ ਇਸੇ ਕੰਮ-ਧੰਦੇ ਵਿਚ ਲੱਗਾ ਹੋਇਆ ਸੀ।