ਫੁਟਨੋਟ
a ਇਕ ਸ਼ਬਦ-ਜੋੜ ਨੂੰ ਮਾਮੂਲੀ ਜਿਹਾ ਬਦਲਣ ਨਾਲ ਇਬਰਾਨੀ ਕਥਨ ਦਾ ਮਤਲਬ ਪੂਰੀ ਤਰ੍ਹਾਂ ਬਦਲ ਜਾਂਦਾ ਹੈ, ਜਿਵੇਂ ਕਿ “ਉਸ ਨੇ ਉਨ੍ਹਾਂ ਨੂੰ ਆਰੇ ਤੇ ਲਾਇਆ” ਜਾਂ “ਉਸ ਨੇ ਉਨ੍ਹਾਂ ਨੂੰ ਟੋਟੇ-ਟੋਟੇ ਕੀਤਾ (ਚੀਰਿਆ)।” ਇਸ ਤੋਂ ਇਲਾਵਾ, “ਇੱਟਾਂ ਦੇ ਭੱਠੇ” ਲਈ ਵਰਤੇ ਇਬਰਾਨੀ ਸ਼ਬਦ ਦਾ ਮਤਲਬ “ਇੱਟਾਂ ਦਾ ਸਾਂਚਾ” ਵੀ ਹੋ ਸਕਦਾ ਹੈ। ਕਿਸੇ ਨੂੰ ਇੱਟ ਦੇ ਸਾਂਚੇ ਵਿੱਚੋਂ ਦੀ ਲੰਘਾਉਣਾ ਨਾਮੁਮਕਿਨ ਹੈ।