ਫੁਟਨੋਟ
c ਵਿਗਿਆਨਕ ਤੌਰ ਤੇ“ਸੂਰਜ ਨਿਕਲਣਾ” ਤੇ “ਸੂਰਜ ਡੁੱਬਣਾ” ਕਹਿਣਾ ਗ਼ਲਤ ਹੈ। ਪਰ ਆਮ ਤੌਰ ਤੇ ਗੱਲਬਾਤ ਕਰਦੇ ਸਮੇਂ ਇਹ ਕਹਿਣਾ ਗ਼ਲਤ ਨਹੀਂ ਹੈ ਕਿਉਂਕਿ ਧਰਤੀ ਤੋਂ ਦੇਖਣ ਤੇ ਇਹੋ ਲੱਗਦਾ ਹੈ ਕਿ ਸੂਰਜ ਨਿਕਲਦਾ ਤੇ ਡੁੱਬਦਾ ਹੈ। ਇਸ ਤੋਂ ਇਲਾਵਾ, ਯਹੋਸ਼ੁਆ ਖਗੋਲ-ਵਿਗਿਆਨ ਉੱਤੇ ਗੱਲ ਨਹੀਂ ਕਰ ਰਿਹਾ ਸੀ; ਉਹ ਸਿਰਫ਼ ਦੱਸ ਰਿਹਾ ਸੀ ਕਿ ਉਸ ਨੇ ਕੀ ਦੇਖਿਆ।